Welcome to E-BastaWelcome to the E-Basta

E- ਬਸਤਾ ,ਜਿਲਾ ਪ੍ਰਸ਼ਾਸ਼ਨ ਦਾ ਇਕ ਉਪਰਾਲਾ ਜਿਸ ਵਿਚ ਸਰਕਾਰ ਦੀ ਡਿਜ਼ੀਟਲ ਇੰਡੀਆ ਪਹਿਲਕਦਮ ਦੇ ਅਨੁਸਾਰ, ਇਸ ਪ੍ਰੋਜੈਕਟ ਨੇ ਸਕੂਲਾਂ ਦੀਆਂ ਕਿਤਾਬਾਂ ਅਤੇ ਨੋਟਸ ਨੂੰ ਡਿਜੀਟਲ ਰੂਪਾਂ ਵਿਚ ਪਹੁੰਚਣ ਲਈ ਇੱਕ ਢਾਂਚਾ ਤਿਆਰ ਕੀਤਾ ਹੈ ,ਜਿਸ ਨੂੰ ਡਿਜਿਟਲ ਲਾਇਬ੍ਰੇਰੀ ਦੇ ਰੂਪ ਵਿਚ ਵੀ ਵਰਤਿਆ ਜਾ ਸਕਦਾ ਹੈ.ਇਸ ਵਿਚ ਵੱਖ ਵੱਖ ਵਿਸ਼ਿਆਂ ਦੇ ਉਪਰ ਕਿਤਾਬ ਦਾ ਸੰਗ੍ਰਹਿ ਹੈ.ਵਿਧਿਆਰਥੀ ਇਸਨੂੰ ਆਪਣੇ ਮੰਤਵ ਵਾਸਤੇ ਵਰਤ ਸਕਦੇ ਹਨ .ਇਸ ਵਿਚ ਵੱਖ ਵੱਖ ਵਿਸ਼ਿਆਂ ਦੇ ਉਪਰ ਕਿਤਾਬ ਦਾ ਸੰਗ੍ਰਹਿ ਹੈ.ਪਿਛਲੀ ਹੋਯੀਆਂ ਪਰੀਖਿਆ ਦੇ ਹੋਏ ਮਹੱਤਵਪੂਰਨ ਪੇਪਰ ਅਤੇ ਉਨ੍ਹਾਂ ਦੇ ਹਲ ਵੀ ਨਾਲ ਅੱਪਲੋਡ ਕੀਤੇ ਗਏ ਹਨ

8

Total Subject

120

E-Contents

100

Video Tutorials

750

Enquires Handled